੧੯੧੬

1916 91 20ਵੀਂ ਸਦੀ ਦਾ ਇੱਕ ਸਾਲ ਹੈ।

ਘਟਨਾ

ਅਕਤੂਬਰ-ਦਸੰਬਰ

ਜਨਮ

ਅਕਤੂਬਰ-ਦਸੰਬਰ

ਮਰਨ

ਰਾਮ ਸਿੰਘ (ਆਰਕੀਟੈਕਟ)

ਭਾਈ ਰਾਮ ਸਿੰਘ ਐਮਵੀਓ (ਮੈਂਬਰ ਆਫ਼ ਵਿਕਟੋਰੀਅਨ ਆਰਡਰ) (1 ਅਗਸਤ 1858 - 1916) ਪ੍ਰੀ-ਪਾਰਟੀਸ਼ਨ ਪੰਜਾਬ ਦੇ ਪ੍ਰਮੁੱਖ ਆਰਕੀਟੈਕਟਾਂ ਵਿੱਚੋਂ ਇੱਕ ਸੀ, ਜਿਸਦਾ ਕਰੀਬ 2 ਦਹਾਕੇ ਲਈ ਦਬਦਬਾ ਰਿਹਾ। ਉਸ ਦੇ ਕੰਮ ਵਿੱਚ ਦਰਬਾਰ ਹਾਲ, ਓਸਬੋਰਨ ਹਾਊਸ; ਲਾਹੌਰ ਮਿਊਜ਼ੀਅਮ ਅਤੇ ਸਿਮਲਾ ਵਿੱਚ ਗਵਰਨਰ ਹਾਊਸ ਸ਼ਾਮਿਲ ਹਨ।

ਸ਼੍ਰੀ ਅਰਬਿੰਦੋ

ਸ਼੍ਰੀ ਅਰਵਿੰਦ ਜਾਂ ਅਰਵਿੰਦ ਘੋਸ਼ (ਅੰਗਰੇਜ਼ੀ; Sri Aurobindo, ਬੰਗਾਲੀ: শ্রী অরবিন্দ, ਜਨਮ: 15 ਅਗਸਤ 1872, ਮੌਤ: 5 ਦਸੰਬਰ 1950) ਇੱਕ ਮਹਾਨ ਯੋਗੀ ਅਤੇ ਦਾਰਸ਼ਨਿਕ ਸਨ।

ਹੰਫ਼ਰੀਜ਼ ਰੌੌਬਰਟ

ਹੰਫਰੀਜ਼, ਰੌਬਰਟ (੧੮੭੧-੧੯੧੬)

ਰੌਬਰਟ ਹੰਫਰੀਜ਼ ਹੁਸ਼ਿਆਰਪੁਰ ਜਿਲ੍ਹੇ ਦਾ ਡਿਪਟੀ ਕਮਿਸ਼ਨਰ ਸੀ ਜਿਸ ਨੂੰ ਉਸਦੇ ਅਭਿਆਸ ਅਤੇ ਮੋਕੇ ਅਨੁਸਾਰ ਠੀਕ ਢੰਗ ਨਾਲ ਗੱਲਬਾਤ ਕਰਨ ਵਾਲਾ ਹੋਣ ਕਰਕੇ ਪੰਜਾਬ ਪੁਲੀਸ, ਜੋ ਕਿ ਕਾਮਾਗਾਟਾ ਮਰੂ ਦੇ ਵਾਪਿਸ ਪਰਤਣ ਤੇ ਮਿਲਣ ਲਈ ਭੇਜੀ

ਗਈ ਸੀ, ਨਾਲ ਭੇਜਿਆ ਗਿਆ ਸੀ, ਉਹ ਬਜ ਬਜ ਦੇ ਫਸਾਦ ਵਿੱਚ ਜ਼ਖਮੀ ਹੋਣ ਵਾਲਿਆਂ ਵਿਚੋਂ ਹੀ ਸੀ, ਪਰ ਉਸਦਾ ਜਖ਼ਮ ਘਾਤਕ ਨਹੀ ਸਗੋਂ ਇੱਕ ਝ੍ਰੀਟ ਵਾਲਾ ਸੀ ਜਿਸ ਵਿਚੋਂ ਖ਼ੂਨ ਤਾਂ ਬਹੁਤ ਵਗਿਆ, ਪਰ ਜਿਸ ਨਾਲ ਨਾਮਾਤਰ ਨੁਕਸਾਨ ਹੀ

ਹੋਇਆ। ਰੋਬਟ ਹੰਫਰੀਜ਼ ਦਾ ਜਨਮ ਕਾਉਟੀ ਕੋਰਕ ਆਇਰਲੰਡ ਵਿੱਚ ਹੋਇਆ।

੧੮੭੩ ਵਿੱਚ ਪੰਜਾਬ ਦੀ ਸਿਵਿਲ ਸਰਵਿਸ ਵਿੱਚ ਨਿਯੁਕਤੀ ਦੇ ਇਮਤਿਹਾਨ ਲਿਖਣ ਤੋਂ ਪਹਿਲਾਂ ਉਸਨੇ ਆਇਰਲੈਂਡ ਦੀ ਰੌਇਲ ਯੂਨੀਵਰਸਿਟੀ ਅਤੇ ਕੈੰਬਰਿਜ ਦੇ ਟਰਿਨਿਟੀ ਕੌਲਜ ਵਿੱਚੋਂ ਡਿਗਰੀ ਪ੍ਰਾਪਤ ਕੀਤੀ। ੧੮੯੯-੧੯੦੦ ਵਿੱਚ ਹੁਸ਼ਿਆਰਪੁਰ,

ਪੰਜਾਬ ਵਿੱਚ ਭੁਖਮਰੀ (ਕਾਲ) ਪੈਣ ਦੇ ਸਮੇ ਕੀਤੇ ਕੰਮ ਕਰਕੇ ਉਸ ਨੂੰ ਕੇਸਰ-ਏ-ਹਿੰਦ ਦਾ ਸੋਨੇ ਦਾ ਤਮਗਾ ਦਿੱਤਾ ਗਿਆ। ਉਸ ਨੇ ਅਪ੍ਰੈਲ ੧੯੧੩ ਵਿੱਚ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਦੇ ਔਹੁਦੇ ਦੀ ਨਿਯੁਕਿਤੀ ਤੋਂ ਪਹਿਲਾਂ ਪੰਜਾਬ ਵਿੱਚ ਕਈ

ਵੱਡਿਆਂ ਔਹੁਦਿਆਂ ਤੇ ਨੌਕਰੀ ਕੀਤੀ। ਵਲੈਤ ਵਿੱਚ ਇੱਕ ਲੰਬੀ ਛੁੱਟੀ ਕੱਟਣ ਤੋਂ ਬਾਅਦ ਪੰਜਾਬ ਪਰਤਣ ਤੇ ਕੁਝ ਦਿਨਾਂ ਪਿਡੋਂ ਹੀ ਅਚਾਨਕ ਹੀ ਵੱਡੀਆਂ ਆੰਦਰਾਂ ਦੀ ਸੋਜ ਹੋਣ ਕਾਰਨ ਅਕਤੂਬਰ ੧੯੧੬ ਵਿੱਚ ਉਸ ਦੀ ਮੌਤ ਹੋ ਗਈ। ਉਸ ਦੀ ਪੁਸਤਕ,

"ਕਸਟਮਰੀ ਲਾ ਆਫ ਦਾ ਹੁਸ਼ਿਆਰਪੁਰ ਡਿਸਟਰਿਕਟ", ਜੋ, ਲਾਹੌਰ ਦੇ ਸਰਕਾਰੀ ਛਾਪੇਖਾਨੇ ਵਲੋਂ ੧੯੧੪ ਵਿੱਚ ਛਾਪੀ ਗਈ, ਅੱਜ ਵੀ ਪੰਜਾਬ ਦੇ ਦਿਵਾਨੀ ਝਗੜਿਆਂ ਵਿੱਚ ਧਿਆਨ ਗੋਚਰੀ ਰਖੀ ਜਾਂਦੀ ਹੈ।

ਸ੍ਰੋਤ ਓਬਿਚੂਐਰੀ, ਲਾਹੌਰ ਗਜ਼ੈਟ, ੮ ਨਵੰਬਰ, ੧੯੧੬; ਇੰਡੀਆਨ-ਕਾਨੂੰਨ ਵੈਬਸਾਈਟ।

ਹੋਰ ਬੋਲੀਆਂ ਵਿੱਚ

This page is based on a Wikipedia article written by authors (here).
Text is available under the CC BY-SA 3.0 license; additional terms may apply.
Images, videos and audio are available under their respective licenses.