ਪੈਰਿਸ ਕਲੱਬ

ਪੈਰਿਸ ਕਲੱਬ (ਫ਼ਰਾਂਸੀਸੀ: Club de Paris) ਸੰਸਾਰ ਦੇ ਸਭ ਤੋਂ ਵੱਡੇ ਅਰਥਚਾਰਿਆਂ ਚੋਂ 21 ਕੁ ਦੇ ਵਿੱਤੀ ਅਧਿਕਾਰੀਆਂ ਦਾ ਇੱਕ ਗੈਰਰਸਮੀ ਗਰੁੱਪ ਹੈ।[1]

  1. "Israel joins Paris Club of rich creditor nations". Business Week. AP. 24 June 2014. Retrieved 24 June 2014.
Map of Paris Club
ਪੈਰਿਸ ਕਲੱਬ ਦੇ ਸਥਾਈ ਮੈਂਬਰਾਂ ਦਾ ਨਕਸ਼ਾ
ਲੰਡਨ ਕਲੱਬ

ਲੰਡਨ ਕਲੱਬ ਅੰਤਰਰਾਸ਼ਟਰੀ ਮੰਚ ਉੱਤੇ ਪ੍ਰਾਈਵੇਟ ਲੈਣਦਾਰਾਂ ਦਾ ਪੈਰਿਸ ਕਲੱਬ ਵਰਗਾ ਇੱਕ ਗੈਰਰਸਮੀ ਗਰੁੱਪ ਹੈ। ਇਹ ਪ੍ਰਾਈਵੇਟ ਲੈਣਦਾਰਾਂ ਦਾ ਇੱਕੋ ਇੱਕ ਗੈਰਰਸਮੀ ਗਰੁੱਪ ਨਹੀਂ ਹੈ। ਲੰਡਨ ਕਲੱਬ ਦੀ ਪਹਿਲੀ ਮੀਟਿੰਗ ਨੂੰ ਜ਼ਾਇਰੇ ਦੀਆਂ ਕਰਜ਼ੇ ਦੀ ਅਦਾਇਗੀ ਦੀਆਂ ਸਮੱਸਿਆਵਾਂ ਦੇ ਪ੍ਰਤੀਕਰਮ ਵਜੋਂ 1976 ਵਿੱਚ ਹੋਈ ਸੀ।

ਲੰਡਨ ਕਲੱਬ ਅਜਿਹਾ ਸੰਗਠਨ ਵੀ ਹੈ, ਜੋ ਦੇਸ਼ਾਂ ਦੀਆਂ ਵਪਾਰਕ ਬੈੰਕਾਂ ਨੂੰ ਕਰਜ਼ੇ ਦੀ ਅਦਾਇਗੀਆਂ ਦਾ ਮੁੜ-ਨਿਰਧਾਰਨ ਕਰਦਾ ਹੈ।

ਹੋਰ ਬੋਲੀਆਂ ਵਿੱਚ

This page is based on a Wikipedia article written by authors (here).
Text is available under the CC BY-SA 3.0 license; additional terms may apply.
Images, videos and audio are available under their respective licenses.