ਚਿਉਨ ਸ਼ੁਗੀਹਾਰਾ

ਚਿਉਨ ਸ਼ੁਗੀਹਾਰਾ (杉原 千畝 ਸ਼ੁਗੀਹਾਰਾ ਚਿਉਨ[1], 1 ਜਨਵਰੀ 1900 – 31 ਜੁਲਾਈ 1986) ਲਿਥੁਆਨੀਆ ਵਿੱਚ ਜਾਪਾਨ ਸਾਮਰਾਜ ਦਾ ਇੱਕ ਕੂਟਨੀਤਕ ਸੀ। ਦੂਜੇ ਵਿਸ਼ਵ ਯੁਧ ਦੋਰਾਨ ਉਸਨੇ ਯਹੂਦੀ ਰਫਿਊਜੀਆਂ ਨੂੰ ਜਾਪਾਨ ਦੇ ਟਰਾਂਸਿਟ ਵੀਜ਼ੇ ਦੇ ਕੇ ਉਹਨਾਂ ਦੀ ਜਾਨ ਬਚਾਈ। ਇਹਨਾਂ ਵਿਚੋਂ ਜ਼ਿਆਦਾਤਰ ਯਹੂਦੀ ਜਰਮਨੀ ਦੇ ਕਬਜ਼ੇ ਹੇਠ ਪੋਲੈਂਡ ਅਤੇ ਕੁਝ ਲਿਥੂਆਨੀਆ ਦੇ ਵਸਨੀਕ ਸਨ।[2]

ਚਿਉਨ ਸ਼ੁਗੀਹਾਰਾ
ਚਿਉਨ ਸ਼ੁਗੀਹਾਰਾ ਦਾ ਫੋਟੋਗ੍ਰਾਫ਼ਿਕ ਪੋਰਟਰੇਟ
ਚਿਉਨ ਸ਼ੁਗੀਹਾਰਾ
ਮੂਲ ਨਾਮ杉原 千畝
ਜਨਮ1 ਜਨਵਰੀ 1900
ਯਓਤਸੂ, ਗਿਫੂ, ਜਪਾਨ
ਮੌਤ31 ਜੁਲਾਈ 1986 (ਉਮਰ 86)
ਕਾਮਾਕੁਰਾ, Kanagawa, ਜਪਾਨ
ਰਾਸ਼ਟਰੀਅਤਾਜਪਾਨੀ
ਹੋਰ ਨਾਂਮ"Sempo", Pavlo Sergeivich Sugihara
ਪੇਸ਼ਾਲਿਥੁਆਨੀਆ ਵਿੱਚ ਜਾਪਾਨ ਸਾਮਰਾਜ ਦਾ ਇੱਕ ਕੂਟਨੀਤਕ
ਪ੍ਰਸਿੱਧੀ Rescue of some ten thousand Jews during the Holocaust
ਸਾਥੀKlaudia Semionovna Apollonova (ਵਿ. 1919; ਤਲਾ. 1935)
Yukiko Kikuchi (ਵਿ. 1935; ਵਿਧ. 1986)
ਪੁਰਸਕਾਰRighteous Among the Nations (1985)

ਹਵਾਲੇ

  1. Keeler S (2008). "A Hidden Life: A Short Introduction to Chiune Sugihara". pravmir.com. Retrieved 2011-04-03.
  2. ਚਿਉਨ ਸ਼ੁਗੀਹਾਰਾ - Yad Vashem (en)
1 ਜਨਵਰੀ

17 ਪੋਹ ਨਾ: ਸ਼ਾ:

1 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ ਪਹਿਲਾ ਦਿਨ ਹੁੰਦਾ ਹੈ। ਸਾਲ ਦੇ 364 (ਲੀਪ ਸਾਲ ਵਿੱਚ 365) ਦਿਨ ਬਾਕੀ ਹੁੰਦੇ ਹਨ। ਇਸ ਦਿਨ ਨੂੰ ਬਹੁਤ ਦੇਸ਼ਾਂ ਵਿੱਚ ਰਾਤ ਦੇ ਬਾਰਾਂ ਬੱਜਨ ਵੇਲੇ ਪਟਾਕੇ ਬਜਾ ਕੇ ਮਨਾਇਆ ਜਾਂਦਾ ਹੈ।

ਹੋਰ ਬੋਲੀਆਂ ਵਿੱਚ

This page is based on a Wikipedia article written by authors (here).
Text is available under the CC BY-SA 3.0 license; additional terms may apply.
Images, videos and audio are available under their respective licenses.